ਆਂਧਰਾ ਪ੍ਰਦੇਸ਼: ਆਪਣੀਆਂ ਧੀਆਂ ਦੀ ਹੱਤਿਆ ਦੇ ਦੋਸ਼ ‘ਚ ਮਾਂ-ਪਿਓ ਗ੍ਰਿਫਤਾਰ

0
65

 ਚਿੱਤੂਰ, 27 ਜਨਵਰੀ (TLT) ਮਦਨਪੱਲੀ ਦਿਹਾਤੀ ਪੁਲਿਸ ਨੇ ਆਂਧਰਾ ਪ੍ਰਦੇਸ਼ ਦੇ ਚਿੱਤੂਰ ਜ਼ਿਲ੍ਹੇ ਵਿੱਚ ਮਾਪਿਆਂ ਨੂੰ ਆਪਣੀਆਂ ਧੀਆਂ ਦੀ ਹੱਤਿਆ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ।