ਯੂਥ ਅਕਾਲੀ ਦਲ ਵਲੋਂ ਜਲੰਧਰ ਵਿਖੇ ਟਰੈਕਟਰ ਰੋਡ ਮਾਰਚ

0
96

ਜਲੰਧਰ, 11 ਜਨਵਰੀ (TLT)- ਯੂਥ ਅਕਾਲੀ ਕਲ ਵਲੋਂ ਅੱਜ ਖੇਤੀ ਕਾਨੂੰਨਾਂ ਵਿਰੁੱਧ ਜਲੰਧਰ ‘ਚ ਟਰੈਕਟਰ ਮਾਰਚ ਕੀਤਾ ਜਾ ਰਿਹਾ ਹੈ। ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਬੰਟੀ ਰੋਮਾਣਾ ਦੀ ਅਗਵਾਈ ਹੇਠ ਅਕਾਲੀ ਵਰਕਰਾਂ ਵਲੋਂ ਇਹ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ।