ਵਿਜੀਲੈਂਸ ਬਿਉਰੋ ਵਲੋਂ ਪੰਜਾਬ ’ਚ ਅਫ਼ਸਰਾਂ ਦੇ ਤਬਾਦਲੇ

0
122

ਚੰਡੀਗੜ੍ਹ, 7 ਜਨਵਰੀ -TLT/ ਵਿਜੀਲੈਂਸ ਬਿਉਰੋ ਵਿਭਾਗ ਪੰਜਾਬ ਵਲੋਂ ਵੱਡੀ ਗਿਣਤੀ ਵਿਚ ਐਸ.ਪੀਜ਼, ਡੀ.ਐਸ.ਪੀਜ਼ ਤੇ ਇੰਸਪੈਕਟਰਾਂ ਦੇ ਤਬਾਦਲੇ ਕੀਤੇ ਗਏ ਹਨ।