ਹੁਣ ਹਿੰਦੀ ’ਚ ਤੁਹਾਡੀ ਗੱਲ ਸੁਣੇਗੀ ਨਵੀਂ Hector SUV, ਕੰਪਨੀ ਨੇ ਅਪਡੇਟ ਕੀਤਾ Voice Command Feature

0
96

ਨਵੀਂ ਦਿੱਲੀ,TLT/ 2021 MG Hector SUV ਹੁਣ ਤੋਂ ਕੁਝ ਹੀ ਦੇਰ ਦੇ ਇੰਤਜ਼ਾਰ ਤੋਂ ਬਾਅਦ ਭਾਰਤ ’ਚ ਲਾਂਚ ਕੀਤੀ ਜਾਣ ਵਾਲੀ ਹੈ। ਨਵੀਂ ਹੈਕਟਰ ਨੂੰ Updated looks ਤੇ ਫੀਚਰਜ਼ ਨਾਲ ਲਾਂਚ ਕੀਤਾ ਜਾਵੇਗਾ ਜਿਨ੍ਹਾਂ ਨੂੰ ਗਾਹਕਾਂ ਦੀਆਂ ਜ਼ਰੂਰਤਾਂ ਨੂੰ ਸਮਝਣਦੇ ਹੋਏ ਤਿਆਰ ਕੀਤਾ ਗਿਆ ਹੈ। 2021 Hector Facelift SUV ਦਾ ਡਿਜ਼ਾਇਨ ਪਹਿਲਾ ਤੋਂ ਕੀਤੇ ਜ਼ਿਆਦਾ Aggressive ਤੇ ਬੋਲਡ ਹੈ। ਇਸ ਦੇ interior ’ਚ ਵੀ ਗਾਹਕਾਂ ਨੂੰ ਕਈ ਸਾਰੇ ਨਵੇਂ ਫੀਚਰਜ਼ ਦੇਖਣ ਨੂੰ ਮਿਲਣਗੇ। ਦੱਸਣਯੋਗ ਹੈ ਕਿ ਨਵੀਂ ਹੈਕਟਰ ’ਚ ਹੁਣ Hinglish voice command ਦਿੱਤੇ ਜਾ ਸਕਦੇ ਹਨ ਜਿਨ੍ਹਾਂ ’ਚ ‘ਐੱਫਐੱਮ ਚਲਾਓ’, ‘Sunroof ਬੰਦ ਕਰ ਦੋ’, ਤੇ Temperature ਘੱਟ ਕਰ ਦੋ ਆਦਿ ਸ਼ਾਮਿਲ ਹਨ। ਤਾਂ ਆਓ ਲਾਂਚਿੰਗ ਤੋਂ ਪਹਿਲਾਂ ਨਵੀਂ Hector ਦੀਆਂ ਖ਼ਾਸ ਗੱਲਾਂ ਬਾਰੇ ਜਾਣਦੇ ਹਾਂ…

ਜਿੱਥੇ ਤਕ ਇੰਜਨ ਤੇ ਪਾਵਰ ਦੀ ਗੱਲ ਕਰੀਏ ਤਾਂ ਨਵੀਂ ਐੱਮਡੀ Hector ਨੂੰ 1.5 ਲੀਟਰ ਪੈਟਰੋਲ ਇੰਜਨ, 1.5 ਲੀਟਰ Mild hybrid ਤੇ 2.0 ਲੀਟਰ ਡੀਜ਼ਲ ਇੰਜਨ ਆਪਸ਼ਨ ਨਾਲ ਮਾਰਕਿਟ ’ਚ ਉਤਾਰਿਆ ਜਾਵੇਗਾ। ਜੇ ਗੱਲ ਕਰੀਏ Exterior updates ਦੀ ਤਾਂ ਇਸ ’ਚ ਨਵਾਂ Tail-lamp joining section, ਨਵਾਂ Hector ਲੋਕਾਂ ਤੇ Refresh rear profile offer ਕੀਤਾ ਜਾਵੇਗਾ। ਐੱਸਯੂਵੀ ਦੀ ਸਾਈਡ ਪ੍ਰੋਫਾਈਲ ਪਿਛਲੇ ਮਾਡਲ ਦੇ ਬਰਾਬਰ ਹੋਣ ਦੀ ਉਮੀਦ ਹੈ। ਇਸ ’ਚ 2021 ਐੱਮਜੀ Hector ਨੂੰ iSMARU ਦੇ Updated version ਨਾਲ ਉਤਾਰਿਆ ਜਾਵੇਗਾ ਤੇ 10.4 ਇੰਚ ਦੇ Touchscreen infotainment system ਨੂੰ ਹੈਕਟਰ ਦੇ ਪਿਛਲੇ ਮਾਡਲ ਜਿਹਾ ਹੀ ਰੱਖਿਆ ਜਾਵੇਗਾ।ਜੇ ਇਸ ਦੀ ਕੀਮਤ ਦੀ ਗੱਲ ਕਰੀਏ ਤਾਂ ਮੌਜੂਦਾ Hector ਨੂੰ ਭਾਰਤ ’ਚ 12.84 ਲੱਖ ਰੁਪਏ ਤੋਂ ਲੈ ਕੇ 18.09 ਲੱਖ ਰੁਪਏ ਦੀ (ਐਕਸ ਸ਼ੋਅਰੂਮ) ਦੀ ਕੀਮਤ ’ਚ ਖਰੀਦ ਜਾ ਸਕਦੀ ਹੈ। ਅਜਿਹੀ ਉਮੀਦ ਕੀਤੀ ਜਾ ਰਹੀ ਹੈ ਭਾਰਤ ’ਚ ਨਵੀਂ Hector ਨੂੰ ਥੋੜੀ ਜ਼ਿਆਦਾ ਕੀਮਤ ’ਚ ਲਾਂਚ ਕੀਤਾ ਜਾ ਸਕਦਾ ਹੈ।