ਕੈਪਟਨ ਵਲੋਂ ਆਨਲਾਈਨ ਸਮਾਗਮ ਰਾਹੀਂ ਪੰਜਾਬ ‘ਚ ਕਈ ਸਕੀਮਾਂ ਸ਼ੁਰੂ

0
153

ਚੰਡੀਗੜ੍ਹ, 7 ਜਨਵਰੀ- TLT/ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਅੱਜ ਸੂਬੇ ‘ਚ 5 ਸਕੀਮਾਂ- ਸਲੱਮ ਬਸਤੀਆਂ ਦੇ ਵਸਨੀਕਾਂ ਲਈ ਜਾਇਦਾਦ ਦੇ ਮਾਲਕਾਨਾ ਹੱਕ, ਸਮਾਰਟ ਬਿਜਲੀ ਮੀਟਰਜ਼, ਖ਼ੁਰਾਕ ਤੇ ਸਿਵਲ ਸਪਲਾਈਜ਼ ਵਿਭਾਗ ਦੇ ਸ਼ਿਕਾਇਤਾਂ ਦੇ ਪੋਰਟਲ ਈ-ਦਾਖਲਾ, ਧੀਆਂ ਦੀ ਲੋਹੜੀ ਅਤੇ ਖੇਡ ਕਿੱਟਾਂ ਵੰਡਣ ਲਈ ਆਨਲਾਈਨ ਸਮਾਗਮ ਕਰਾਇਆ ਗਿਆ। ਇਸ ਆਨਲਾਈਨ ਸਮਾਗਮ ‘ਚ ਕੈਬਨਿਟ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਰਾਣਾ ਗੁਰਮੀਤ ਸਿੰਘ ਸੋਢੀ ਵਲੋਂ ਵੀ ਸ਼ਿਰਕਤ ਕੀਤੀ ਗਈ।