ਜਲੰਧਰ (ਮਨਪ੍ਰੀਤ ਬੱਬਰ) : ਕਾਂਗਰਸ ਹਾਈਕਮਾਨ ਵਲੋ ਕੈਬੀਨੇਟ ਮੰਤਰੀ ਸ਼੍ਰੀ ਇੰਦਰ ਸਿੰਗਲਾ ਨੂੰ ਵੈਸਟ ਬੰਗਾਲ ਦਾ ਅਵਜਰਬਰ (Obsever) ਨਿਯੁਕਤ ਕੀਤਾ ਹੈ।
West Bengal ਵਿੱਚ 2021 ਦੀਅਾ assembly ਚੋਣਾ ਨੂੰ ਦੇਖ ਦੀਅਾ ਕਾਂਗਰਸ ਹਾਈਕਮਾਨ ਵਲੋ ਕੈਬੀਨੇਟ ਮੰਤਰੀ ਸ਼੍ਰੀ ਵਿਜੈ ੲਿੰਦਰ ਸਿੰਗਲਾ ਨੂੰ ਵੈਸਟ ਬੰਗਾਲ ਦਾ (Obsever) ਅਵਜਰਬਰ ਨਿਯੁਕਤ ਕੀਤਾ ਹੈ ਵਿਜੈ ੲਿੰਦਰ ਸਿੰਗਲਾ ਪੰਜਾਬ ਦੇ ਚੋਟੀ ਦੇ ਲੀਡਰਾਂ ਵਿਚੋਂ ਹਨ,ਵਿਜੈ ਇੰਦਰ ਸਿੰਗਲਾ (ਜਨਮ 1 ਦਸੰਬਰ 1971) ਇੱਕ ਭਾਰਤੀ ਸਿਆਸਤਦਾਨ ਹਨ। ਉਹ ਪੰਜਾਬ ਵਿਧਾਨ ਸਭਾ ਦੇ ਮੈਂਬਰ ਹਨ। ਉਹ ਪੰਜਾਬ ਸਰਕਾਰ ਦੇ ਮੌਜੂਦਾ ਮੰਤਰੀ ਮੰਡਲ ਵਿੱਚ ਮੰਤਰੀ ਹਨ ਅਤੇ ਲੋਕ ਨਿਰਮਾਣ ਵਿਭਾਗ ਅਤੇ ਸਿੱਖਿਆ ਵਿਭਾਗ ਦੇ ਮੁਖੀ ਹਨ। ਉਹ ਸੰਗਰੂਰ ਦੇ ਚੋਣ ਖੇਤਰ ਨੂੰ 30000 ਵੋਟਾਂ ਦੇ ਫਰਕ ਨਾਲ ਜਿੱਤੇ ਅਤੇ ਪੰਜਾਬ ਵਿਧਾਨ ਸਭਾ 2017 ਦੇ ਮੈਂਬਰ ਬਣੇ| ਉਹ ਪੰਜਾਬ ਦੇ ਸੰਗਰੂਰ (ਲੋਕ ਸਭਾ ਚੋਣ ਖੇਤਰ) ਤੋਂ ਸੰਸਦ ਮੈਂਬਰ ਹਨ ਅਤੇ 2014 ਦੀਆਂ ਚੋਣਾਂ ਵਿੱਚ ਇਕੋ ਹਲਕੇ ਤੋਂ ਹਾਰ ਗਏ ਸਨ। ਉਹ ਆਪਣੇ ਮਿਹਨਤਕਸ਼ ਕੰਮ ਅਤੇ ਸਮਾਜਿਕ ਕਾਰਜਾਂ ਪ੍ਰਤੀ ਸਮਰਪਣ ਲਈ ਜਾਣੇ ਜਾਂਦੇ ਹਨ। ਪਿਛਲੀ ਯੂ.ਪੀ.ਏ. ਸਰਕਾਰ ਵਿੱਚ ਉਨ੍ਹਾਂ ਨੂੰ ਸਭ ਤੋਂ ਵਧੀਆ ਸੰਸਦ ਮੈਂਬਰ ਬਣਨ ਦਾ ਸਿਹਰਾ ਜਾਂਦਾ ਹੈ। ਉਨ੍ਹਾਂ ਦੇ ਪਿਤਾ ਸੰਤ ਰਾਮ ਸਿੰਗਲਾ ਵੀ ਕਾਂਗਰਸ ਦੇ ਸੰਸਦ ਮੈਂਬਰ ਸਨ ਜੋ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਉਦਾਰਵਾਦੀ ਕੰਮ ਲਈ ਮਸ਼ਹੂਰ ਸਨ।