ਬਰਡ ਫਲੂ ਦੇ ਮੁੱਦੇ ‘ਤੇ ਸ਼ਿਵਰਾਜ ਚੌਹਾਨ ਵਲੋਂ ਮੰਤਰੀਆਂ ਅਤੇ ਅਧਿਕਾਰੀਆਂ ਨਾਲ ਬੈਠਕ

0
69

ਭੋਪਾਲ, TLT/ ਮੱਧ ਪ੍ਰਦੇਸ਼ ‘ਚ ਫੈਲੇ ਬਰਡ ਫਲੂ ਦੇ ਮੁੱਦੇ ‘ਤੇ ਅੱਜ ਸੂਬੇ ਦੇ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਵਲੋਂ ਸੀਨੀਅਰ ਮੰਤਰੀਆਂ ਅਤੇ ਅਧਿਕਾਰੀਆਂ ਨਾਲ ਇਕ ਬੈਠਕ ਕੀਤੀ ਗਈ।