ਵੀਡੀਓ ਕਾਨਫਰੰਸਿੰਗ ਰਾਹੀਂ ਮੋਦੀ ਨੇ ਰਾਜਕੋਟ ’ਚ ਏਮਸ ਦਾ ਰੱਖਿਆ ਨੀਂਹ ਪੱਥਰ

0
106

ਨਵੀਂ ਦਿੱਲੀ, 31 ਦਸੰਬਰ (TLT News) ਪ੍ਰਧਾਨ ਮੰਤਰੀ ਮੋਦੀ ਨੇ ਗੁਜਰਾਤ ਦੇ ਰਾਜਕੋਟ ’ਚ ਏਮਸ ਹਸਪਤਾਲ ਦੀ ਨੀਂਹ ਰੱਖੀ ਹੈ। ਮੋਦੀ ਵਲੋਂ ਵੀਡੀਓ ਕਾਨਫਰੰਸਿੰਗ ਰਾਹੀਂ ਇਹ ਨੀਂਹ ਪੱਥਰ ਰੱਖਿਆ ਗਿਆ ਹੈ।