ਕੇਂਦਰ ਅਤੇ ਕਿਸਾਨਾਂ ਵਿਚਾਲੇ ਬੈਠਕ : ਆਪੋ-ਆਪਣੀ ਗੱਲ ‘ਤੇ ਅੜੀਆਂ ਦੋਵੇਂ ਧਿਰਾਂ

0
180

ਨਵੀਂ ਦਿੱਲੀ, 30 ਦਸੰਬਰ (TLT News) ਖੇਤੀ ਕਾਨੂੰਨਾਂ ਨੂੰ ਲੈ ਕੇ ਅੱਜ ਕੇਂਦਰ ਸਰਕਾਰ ਅਤੇ ਕਿਸਾਨਾਂ ਵਿਚਾਲੇ ਦਿੱਤੀ ਦੇ ਵਿਗਿਆਨ ਭਵਨ ‘ਚ ਛੇਵੇਂ ਗੇੜ ਦੀ ਬੈਠਕ ਚੱਲ ਰਹੀ ਹੈ। ਇਸੇ ਵਿਚਾਲੇ ਹੋਈ ਲੰਚ ਬਰੇਕ ‘ਚ ਕਿਸਾਨ ਆਗੂ ਰਾਜਿੰਦਰ ਸਿੰਘ ਨੇ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਦੱਸਿਆ ਕਿ ਇਸ ਬੈਠਕ ‘ਚ ਕੋਈ ਸਿੱਟਾ ਨਹੀਂ ਨਿਕਲਦਾ ਨਜ਼ਰ ਆ ਰਿਹਾ ਅਤੇ ਦੋਵੇਂ ਧਿਰਾਂ (ਕਿਸਾਨ ਅਤੇ ਕੇਂਦਰ) ਆਪੋ-ਆਪਣੀ ਗੱਲ ‘ਤੇ ਅੜੀਆਂ ਹੋਈਆਂ ਹਨ।