ਨਵੀਂ ਦਿੱਲੀ, 28 ਦਸੰਬਰ (TLT News) ਨਵੀਂ ਦਿੱਲੀ ਮੈਟਰੋ ਸਫ਼ਰ ‘ਚ ਅੱਜ ਇਕ ਹੋਰ ਨਵੀਂ ਸੌਗਾਤ ਜੁੜ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੇਸ਼ ਦੀ ਪਹਿਲੀ ਡਰਾਈਵਰਲੈੱਸ ਟਰੇਨ ਨੂੰ ਹਰੀ ਝੰਡੀ ਦਿਖਾਈ। ਪਹਿਲੇ ਪੜਾਅ ‘ਚ ਡਰਾਈਵਰਲੈੱਸ ਮੈਟਰੋ ਮਜੈਂਟਾ ਲਾਈਨ ‘ਤੇ ਜਨਕਪੁਰੀ ਪੱਛਮੀ ਤੋਂ ਨੋਇਡਾ ਦੇ ਬਾਟਨੀਕਲ ਗਾਰਡਨ ਮੈਟਰੋ ਸਟੇਸ਼ਨ ਤੱਕ ਦੌੜੇਗੀ, ਜਿਸ ਤੋਂ ਬਾਅਦ ਇਸ ਨੂੰ ਅੱਗੇ ਵੀ ਵਧਾਇਆ ਜਾਵੇਗਾ।
Latest article
ਅਣਪਛਾਤੇ ਕਾਰ ਸਵਾਰਾਂ ਨੇ ਵਰਕਸ਼ਾਪ ਮਾਲਕ ਨੂੰ ਮਾਰੀ ਗੋਲੀ
ਸਰਹਾਲੀ ਕਲਾਂ, 18 ਜਨਵਰੀ (TLT) - ਅੱਜ ਸਵੇਰੇ ਮਾਮੂਲੀ ਗੱਲੋਂ ਕਾਰ ਸਵਾਰਾਂ ਨੇ ਦੂਜੀ ਕਾਰ ਦੇ ਡਰਾਈਵਰ ਨੂੰ ਗੋਲੀ ਮਾਰ ਜ਼ਖ਼ਮੀ ਕਰ...
ਪਾਕਿਸਤਾਨ ’ਚ ਜ਼ੋਰਸ਼ੋਰ ਨਾਲ ਉੱਠੀ ਵੱਖਰੇ ਮੁਲਕ ਦੀ ਮੰਗ, ਪ੍ਰਦਰਸ਼ਨਕਾਰੀਆਂ ਦੇ ਹੱਥਾਂ ‘ਚ ਦਿੱਸੇ...
ਸਿੰਧ: ਪਾਕਿਸਤਾਨ ਦੇ ਸੂਬਾ ਸਿੰਧ ’ਚ ਵਿਰੋਧ ਪ੍ਰਦਰਸ਼ਨ ਵਧਦੇ ਜਾ ਰਹੇ ਸਨ। ਕਈ ਸਾਲਾਂ ਤੋਂ ਵੱਖਰੇ ਦੇਸ਼ ਦੀ ਮੰਗ ਕਰ ਰਹੇ ਸਿੰਧੀਆਂ...
ਮਾਂ ਨੇ ਪਲਾਸਟਿਕ ਸਰਜਰੀ ਕਰਵਾ ਆਪਣੇ 21 ਸਾਲਾ ਬੇਟੇ ਨਾਲ ਕੀਤਾ ਵਿਆਹ, ਹੁਣ ਇੱਕ...
ਮਾਸਕੋ: ਰੂਸ ਤੋਂ ਇੱਕ ਬੇਹੱਦ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਇੱਕ 35 ਸਾਲਾ ਔਰਤ ਨੇ ਆਪਣੇ ਪਤੀ ਨੂੰ ਤਲਾਕ...