ਕਠੂਆ ‘ਚ ਬੈਰਕ ਦੀ ਕੰਧ ਡਿੱਗਣ ਨਾਲ ਫੌਜ ਦੇ ਦੋ ਜਵਾਨ ਮਾਰੇ ਗਏ, ਇਕ ਜ਼ਖਮੀ

0
119

 ਸ਼੍ਰੀਨਗਰ , 26 ਦਸੰਬਰ (TLT News) ਜੰਮੂ-ਕਸ਼ਮੀਰ ਦੇ ਕਠੂਆ ਦੇ ਮਾਛੇਦੀ ਵਿਚ ਬੈਰਕ ਦੀ ਕੰਧ ਡਿੱਗਣ ਨਾਲ ਦੋ ਫੌਜ ਦੇ ਜਵਾਨਾਂ ਦੀ ਜਾਨ ਚਲੀ ਗਈ। ਉਥੇ ਇਕ ਜਵਾਨ ਜ਼ਖਮੀ ਹੋ ਗਿਆ।