ਨਵੀਂ ਦਿੱਲੀ, 26 ਦਸੰਬਰ (TLT News) ਦਿੱਲੀ ਦੇ ਮਾਇਆਪੁਰੀ ‘ਚ ਅੱਜ ਸਵੇਰੇ ਮਾਸਕ ਬਣਾਉਣ ਵਾਲੀ ਫੈਕਟਰੀ ਵਿਚ ਅੱਗ ਲੱਗ ਗਈ। ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ , ਜਦ ਕਿ ਦੋ ਲੋਕ ਬੂਰੀ ਤਰ੍ਹਾਂ ਸੜ ਗਏ। ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
Latest article
ਆਰ ਆਰ ਕੇ ਇੰਫਰਾ. ਬਸ ਸਟੈਂਡ ਦੇ ਸਮੂਹ ਸਟਾਫ ਵੱਲੋਂ 72ਵਾਂ ਗਣਤੰਤਰ ਦਿਵਸ...
ਆਰ ਆਰ ਕੇ ਇੰਫਰਾ. ਬਸ ਸਟੈਂਡ ਦੇ ਸਮੂਹ ਸਟਾਫ ਵੱਲੋਂ 72ਵਾਂ ਗਣਤੰਤਰ ਦਿਵਸ ਮਨਾਇਆ ਗਿਆ
ਦ ਜਲੰਧਰ ਪ੍ਰੋਫੈਸ਼ਨਲ ਫੋਟੋਗ੍ਰਾਫਰ ਐਸੋਸੀਏਸ਼ਨ ਨੇ ਮਨਾਇਆ 72ਵਾਂ ਗਣਤੰਤਰ ਦਿਵਸ
ਜਲੰਧਰ (ਰਮੇਸ਼ ਗਾਬਾ) ਦ ਜਲੰਧਰ ਪ੍ਰੋਫੈਸ਼ਨਲ ਫੋਟੋਗ੍ਰਾਫਰ ਐਸੋਸੀਏਸ਼ਨ ਵਲੋਂ ਆਪਣੇ ਦਫਤਰ 537 ਨਿਊ ਜਵਾਹਰ ਨਗਰ ਵਿਖੇ 72ਵਾਂ ਗਣਤੰਤਰ...