ਪ੍ਰਯਾਗਰਾਜ ਦੇ ਇਫਕੋ ਪਲਾਂਟ ‘ਚ ਅਮੋਨੀਆ ਗੈਸ ਲੀਕ ਹੋਣ ਕਾਰਨ ਦੋ ਕਰਮਚਾਰੀਆਂ ਦੀ ਮੌਤ

0
89

ਲਖਨਊ, 23 ਦਸੰਬਰ (TLT News)- ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ‘ਚ ਇਫਕੋ ਫੂਲਪੁਰ ‘ਚ ਬੀਤੀ ਰਾਤ ਇਕ ਪਾਈਪ ‘ਚ ਤਕਨੀਕੀ ਖ਼ਰਾਬੀ ਕਾਰਨ ਅਮੋਨੀਆ ਗੈਸ ਲੀਕ ਹੋ ਗਈ। ਇਸ ਹਾਦਸੇ ‘ਚ ਕਰਮਚਾਰੀਆਂ ਦੀ ਮੌਤ ਹੋ ਗਈ। ਪ੍ਰਯਾਗਰਾਜ ਦੇ ਡੀ. ਐਮ. ਭਾਨੂ ਚੰਦਰ ਗੋਸਵਾਮੀ ਨੇ ਦੱਸਿਆ ਕਿ ਯੂਨਿਟ ਬੰਦ ਕਰ ਦਿੱਤਾ ਹੈ ਅਤੇ ਗੈਸ ਲੀਕ ਹੁਣ ਬੰਦ ਹੋ ਚੁੱਕਾ ਹੈ।