ਗੁਰਦਾਸਪਰ ਦੇ ਸਰਹੱਦੀ ਇਲਾਕੇ ‘ਚ ਮਿਲੇ 11 ਗ੍ਰਨੇਡ

0
175

ਗੁਰਦਾਸਪੁਰ (TLT News) ਜ਼ਿਲ੍ਹਾ ਗੁਰਦਾਸਪੁਰ ਦੇ ਕਸਬੇ ਦੋਰਾਂਗਲਾ ਦੇ ਪਿੰਡ ਸਲਾਚ ਤੋਂ ਪੁਲਿਸ ਨੂੰ ਇੱਕ ਸਰਚ ਆਪਰੇਸ਼ਨ ਦੌਰਾਨ ਖੇਤਾਂ ਵਿੱਚੋਂ 11 ਗ੍ਰਨੇਡ ਬਰਾਮਦ ਹੋਏ ਹਨ। ਸਵਾਲ ਇਹ ਹੈ ਕਿ ਕੀ ਪਾਕਿਸਤਾਨ ਦੇ ਡ੍ਰੋਨ ਭਾਰਤ ਨੂੰ ਹਥਿਆਰ ਤੇ ਹੈਂਡ ਗ੍ਰੇਨੇਡ ਭੇਜ ਰਹੇ ਹਨ?