ਮੁੰਬਈ, 15 ਦਸੰਬਰ (TLT News) ਬਾਲੀਵੁੱਡ ਅਦਾਕਾਰ ਅਰਜੁਨ ਰਾਮਪਾਲ ਨੂੰ ਨਾਰਕੋਟਿਕਸ ਕੰਟਰੋਲ ਬਿਊਰੋ (ਐਨ. ਸੀ. ਬੀ.) ਨੇ ਇਕ ਵਾਰ ਫਿਰ ਤਲਬ ਕੀਤਾ ਹੈ। ਬਾਲੀਵੁੱਡ ‘ਚ ਡਰੱਗ ਕੁਨੈਕਸ਼ਨ ਮਾਮਲੇ ਦੀ ਜਾਂਚ ਕਰ ਰਹੀ ਐਨ. ਸੀ. ਬੀ. ਨੇ ਅਰਜੁਨ ਨੂੰ 16 ਦਸੰਬਰ ਨੂੰ ਪੁੱਛਗਿੱਛ ਲਈ ਬੁਲਾਇਆ ਹੈ। ਦੱਸ ਦਈਏ ਇਸ ਤੋਂ ਪਹਿਲਾਂ ਨਵੰਬਰ ਮਹੀਨੇ ‘ਚ ਐਨ. ਸੀ. ਬੀ. ਨੇ ਅਰਜੁਨ ਰਾਮਪਾਲ ਦੇ ਬਾਂਦਰਾ ਸਥਿਤ ਘਰ ‘ਚ ਛਾਪੇਮਾਰੀ ਕੀਤੀ ਸੀ। ਇਸ ਤੋਂ ਬਾਅਦ ਐਨ. ਸੀ. ਬੀ ਨੇ ਉਸ ਕੋਲੋਂ ਘੰਟਿਆਂ ਤੱਕ ਪੁੱਛਗਿੱਛ ਵੀ ਕੀਤੀ ਸੀ।
Latest article
ਇਟਲੀ ’ਚ ਸਮਾਪਤ ਹੋਇਆ ਸਿਆਸੀ ਸੰਕਟ
ਵੀਨਸ, 20 ਜਨਵਰੀ (TLt) -ਇਟਲੀ ’ਚ ਕੁੱਝ ਦਿਨਾਂ ਤੋਂ ਚੱਲਿਆ ਆ ਰਿਹਾ ਸਿਆਸੀ ਸੰਕਟ ਬੀਤੀ ਸ਼ਾਮ ਸਮਾਪਤ ਹੋ ਗਿਆ। ਸੈਨੇਟ ਮੈਂਬਰਾਂ ਦੀਆਂ...
ਦਿੱਲੀ ਕਿਸਾਨ ਅੰਦੋਲਨ ਬਿਮਾਰ ਪਏ ਕਿਸਾਨ ਦੀ ਹੋਈ ਮੌਤ
ਧੂਰੀ, 20 ਜਨਵਰੀ (TLT) - ਦਿੱਲੀ ਦੇ ਟਿਕਰੀ ਬਾਰਡਰ ਵਿਖੇ ਧੂਰੀ ਨੇੜਲੇ ਪਿੰਡ ਬੁੱਗਰਾ ਦੇ ਕਿਸਾਨ ਬਲਦੇਵ ਸਿੰਘ (65) ਦੀ ਅੰਦੋਲਨ ਵਿਚ...
घर बैठे ऑनलाइन बनवा सकते हैं राशन कार्ड, बस फाॅलो करना होगा ये सिंपल...
नई दिल्ली, Time24/ प्रधाननंत्री नरेंद्र मोदी ने पिछले साल ‘पीएम गरीब कल्याण अन्न...