ਹੈਦਰਾਬਾਦ ਵਿਖੇ ਦਵਾਈ ਫੈਕਟਰੀ ‘ਚ ਲੱਗੀ ਭਿਆਨਕ ਅੱਗ, 8 ਲੋਕ ਝੁਲਸੇ

0
52

ਹੈਦਰਾਬਾਦ, 12 ਦਸੰਬਰ (TLT news)- ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ‘ਚ ਸਥਿਤ ਦਵਾਈ ਦੀ ਇਕ ਫੈਕਟਰੀ ‘ਚ ਅੱਜ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ‘ਚ 8 ਲੋਕ ਝੁਲਸ ਗਏ। ਜਾਣਕਾਰੀ ਮੁਤਾਬਕ ਵਿੰਧਿਆ ਆਰਗੇਨਿਕਸ ਨਾਮੀ ਇਹ ਦਵਾਈ ਯੂਨਿਟ ਸਾਂਗਾਰੈੱਡੀ ਜ਼ਿਲ੍ਹੇ ਦੇ ਬੇਲਾਰਾਮ ਉਦਯੋਗਿਕ ਖੇਤਰ ‘ਚ ਸਥਿਤ ਹੈ।