ਦਿੱਲੀ ਧਰਨੇ ‘ਚ ਗਏ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

0
127

ਮੋਗਾ, 8 ਦਸੰਬਰ (TLT News) ਦਿੱਲੀ ਧਰਨੇ ‘ਤੇ ਗਏ ਪਿੰਡ ਖੋਟਿਆਂ ਦੇ ਕਿਸਾਨ ਮੇਵਾ ਸਿੰਘ (45) ਦੀ ਬੀਤੀ ਰਾਤ ਇਕ ਵਜੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਪਰਿਵਾਰ ਵਾਲੇ ਮ੍ਰਿਤਕ ਦੀ ਲਾਸ਼ ਲੈਣ ਲਈ ਦਿੱਲੀ ਰਵਾਨਾ ਹੋ ਗਏ ਹਨ।