ਸ਼ਿਵ ਸੈਨਾ ‘ਚ ਸ਼ਾਮਿਲ ਹੋਈ ਬਾਲੀਵੁੱਡ ਅਦਾਕਾਰਾ ਉਰਮਿਲਾ ਮਾਤੋਂਡਕਰ

0
66

ਮੁੰਬਈ, 1 ਦਸੰਬਰ- ਬਾਲੀਵੁੱਡ ਅਦਾਕਾਰਾ ਉਰਮਿਲਾ ਮਾਤੋਂਡਕਰ ਅੱਜ ਸ਼ਿਵ ਸੈਨਾ ‘ਚ ਸ਼ਾਮਿਲ ਹੋਈ ਗਈ। ਉਨ੍ਹਾਂ ਨੇ ਪਾਰਟੀ ਸ਼ਿਵ ਸੈਨਾ ਦੇ ਊਧਵ ਠਾਕਰੇ ਦੀ ਮੌਜੂਦਗੀ ‘ਚ ਪਾਰਟੀ ਦੀ ਮੈਂਬਰਸ਼ਿਪ ਗ੍ਰਹਿਣ ਕੀਤੀ।