ਬਾਜ਼ਾਰ ਦੇ ਅੰਦਰ ਵੀ ਨਹੀਂ ਲੱਗੇਗਾ ਸੰਡੇ ਬਾਜ਼ਾਰ

0
103

ਜਲੰਧਰ TLT/ ਰਜਿੰਦਰ ਬੇਰੀ ਤੇ ਮੇਅਰ ਜਗਦੀਸ਼ ਰਾਜਾ ਦੀ ਪ੍ਰਧਾਨਗੀ ਵਿਚ ਹੋਈ ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ ਕਿ ਐਤਵਾਰ ਨੂੰ ਪੂਰੀ ਤਰਾਂ ਨਾਲ ਸੰਡੇ ਬਾਜ਼ਾਰ ਬੰਦ ਰਹੇਗਾ | ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ ਕਿ ਸੰਡੇ ਬਾਜ਼ਾਰ ਬਾਹਰ ਦੇ ਨਾਲ-ਨਾਲ ਅੰਦਰ ਵੀ ਨਹੀਂ ਲੱਗਣ ਦਿੱਤਾ ਜਾਵੇਗਾ ਜਿਸ ਨਾਲ ਕੋਰੋਨਾ ਮਹਾਂਮਾਰੀ ਤੋਂ ਲੋਕਾਂ ਦਾ ਬਚਾਅ ਕੀਤਾ ਜਾ ਸਕੇ |