ਨਵੀਂ ਦਿੱਲੀ, 27 ਨਵੰਬਰ (TLT News)- ਦਿੱਲੀ ‘ਚ ਖੇਤੀ ਕਾਨੂੰਨਾਂ ਵਿਰੁੱਧ ਪ੍ਰਦਰਸ਼ਨ ਕਰ ਰਹੇ ‘ਆਪ’ ਵਿਧਾਇਕ ਅਮਨ ਅਰੋੜਾ ਅਤੇ ਹੋਰਨਾਂ ਆਗੂਆਂ ਨੂੰ ਦਿੱਲੀ ਪੁਲਿਸ ਪ੍ਰਦਰਸ਼ਨ ਕਰਨ ਤੋਂ ਰੋਕਿਆ ਗਿਆ। ਇਸ ਤੋਂ ਬਾਅਦ ਪੁਲਿਸ ਨੇ ਅਮਨ ਅਰੋੜਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
Latest article
26 ਜਨਵਰੀ ਦੀ ਪਰੇਡ ‘ਚ ਗਰਜੇਗਾ ਰਾਫੇਲ, ਫੌਜ ਹਥਿਆਰਾਂ ਨਾਲ ਵਿਖਾਏਗੀ ਤਾਕਤ
ਨਵੀਂ ਦਿੱਲੀ (TLT) ਭਾਰਤੀ ਹਵਾਈ ਸੈਨਾ ਦਾ ਬ੍ਰਹਮਾਸਤਰ ਰਾਫੇਲ ਲੜਾਕੂ ਜਹਾਜ਼ ਆਪਣੀ ਤਾਕਤ ਤੇ ਸਮਰੱਥਾ ਦਾ ਪ੍ਰਦਰਸ਼ਨ ਕਰਨ ਲਈ ਗਣਤੰਤਰ ਦਿਵਸ 'ਤੇ...
ਕੋਰੋਨਾ ਵੈਕਸੀਨ ਨੂੰ ਲੈ ਕੇ ਲੋਕ ‘ਚ ਫੈਲਿਆ ਡਰ! ਏਮਜ਼ ਦੇ ਡਾਇਰੈਕਟਰ ਨੇ ਇੰਝ...
ਨਵੀਂ ਦਿੱਲੀ (TLT) ਕੋਰੋਨਾਵਾਇਰਸ ਟੀਕਾਕਰਨ (Corona Vaccination) ਨੂੰ ਲੈ ਕੇ ਲੋਕਾਂ ਵਿੱਚ ਕਈ ਤਰ੍ਹਾਂ ਦੀਆਂ ਚਿੰਤਾਵਾਂ ਹਨ। ਇਸ ਦੌਰਾਨ ਏਮਜ਼ ਦੇ ਡਾਇਰੈਕਟਰ ਰਣਦੀਪ...
52 ਸਾਲਾਂ ਵਿਅਕਤੀ ਦਾ ਬੇਰਹਿਮੀ ਨਾਲ ਕਤਲ
ਗੁਰੂਹਰਸਹਾਏ,19 ਜਨਵਰੀ (TLT)- ਗੁਰੂ ਹਰਸਹਾਏ ਦੇ ਬੇਰ ਸਾਹਿਬ ਗੁਰਦੁਆਰਾ ਸਾਹਿਬ ਦੇ ਨਾਲ ਜਾਂਦੇ ਬਾਈਪਾਸ 'ਤੇ ਇਕ 52 ਸਾਲਾਂ ਵਿਅਕਤੀ ਦੇ ਕਤਲ ਹੋ...