ਨਵੀਂ ਦਿੱਲੀ, TLT/ ਚੀਨੀ ਐਪਸ ‘ਤੇ ਕਾਰਵਾਈ ਤੋਂ ਬਾਅਦ ਭਾਰਤ ਸਰਕਾਰ ਨੇ ਹੁਣ 43 ਹੋਰ ਮੋਬਾਈਲ ਐਪਸ (Blocks 43 Mobile Apps) ਬੰਦ ਕਰਨ ਦਾ ਐਲਾਨ ਕੀਤਾ ਹੈ। ਕੇਂਦਰ ਸਰਕਾਰ ਨੇ ਸੂਚਨਾ ਤਕਨੀਕੀ ਐਕਟ ਦੀ ਧਾਰਾ 69ਏ ਤਹਿਤ ਇਹ 43 ਮੋਬਾਈਲ ਐਪ ਬੈਨ ਕਰਨ ਦਾ ਫ਼ੈਸਲਾ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਐਪਸ ਦੇਸ਼ ਦੀ ਸੁਰੱਖਿਆ ਤੇ ਕਾਨੂੰਨ ਵਿਵਸਥਾ ਲਈ ਖ਼ਤਰਾ ਬਣ ਸਕਦੇ ਸੀ। ਇਹਤਿਆਤੀ ਕਦਮ ਉਠਾਉਂਦੇ ਹੋਏ ਕੇਂਦਰ ਸਰਕਾਰ ਨੇ ਇਨ੍ਹਾਂ ਨੂੰ ਬੈਨ ਕਰ ਦਿੱਤਾ ਹੈ। ਸਰਕਾਰ ਨੂੰ ਇਨ੍ਹਾਂ ਐਪਸ ਸਬੰਧੀ ਕਾਫ਼ੀ ਸ਼ਿਕਾਇਤਾਂ ਮਿਲ ਰਹੀਆਂ ਸਨ।
ਬੈਨ ਕੀਤੇ ਗਏ ਐਪਸ ਦੀ ਲਿਸਟ ਇੱਥੇ ਦੇਖੋ…
AliSuppliers Mobile AppAlibaba WorkbenchAliExpress – Smarter Shopping, Better LivingAlipay CashierLalamove India – Delivery AppDrive with Lalamove IndiaSnack Video
- CamCard – Business Card Reader
- CamCard – BCR (Western)
- Soul- Follow the soul to find you
- Chinese Social – Free Online Dating Video App & Chat
- Date in Asia – Dating & Chat For Asian Singles
- WeDate-Dating App
- Free dating app-Singol, start your date!
- Adore App
- TrulyChinese – Chinese Dating App
- TrulyAsian – Asian Dating App
- ChinaLove: dating app for Chinese singles
- DateMyAge: Chat, Meet, Date Mature Singles Online
- AsianDate: find Asian singles
- FlirtWish: chat with singles
- Guys Only Dating: Gay Chat
- Tubit: Live Streams
- WeWorkChina
- First Love Live- super hot live beauties live online
- Rela – Lesbian Social Network
- Cashier Wallet
- MangoTV
- MGTV-HunanTV official TV APP
- WeTV – TV version
- WeTV – Cdrama, Kdrama&More
- WeTV Lite
- Lucky Live-Live Video Streaming App
- Taobao Live
- DingTalk
- Identity V
- Isoland 2: Ashes of Time
- BoxStar (Early Access)
- Heroes Evolved
- Happy Fish
- Jellipop Match-Decorate your dream island!
- Munchkin Match: magic home building
- Conquista Online II