ਅੱਜ ਤੋਂ ਸ਼ੁਰੂ ਹੋਵੇਗਾ ਬਿਹਾਰ ਵਿਧਾਨ ਸਭਾ ਦਾ ਇਜਲਾਸ

0
98

ਪਟਨਾ, 23 ਨਵੰਬਰ-TLT/ ਬਿਹਾਰ ‘ਚ ਚੋਣ ਨਤੀਜਿਆਂ ਤੋਂ ਠੀਕ ਬਾਅਦ ਅੱਜ ਤੋਂ ਵਿਧਾਨ ਸਭਾ ਦਾ ਇਜਲਾਸ ਸ਼ੁਰੂ ਹੋਵੇਗਾ, ਜਿਹੜਾ ਕਿ 27 ਨਵੰਬਰ ਤੱਕ ਚੱਲੇਗਾ। ਇਸ ਨਵੇਂ ਇਜਲਾਸ ‘ਚ ਕਾਫ਼ੀ ਕੁਝ ਖ਼ਾਸ ਰਹਿਣ ਵਾਲਾ ਹੈ ਅਤੇ ਵਿਰੋਧੀ ਧਿਰ ਨਿਤਿਸ਼ ਸਰਕਾਰ ਨੂੰ ਕਈ ਮੁੱਦਿਆਂ ‘ਤੇ ਘੇਰਨ ਦੀ ਤਿਆਰੀ ‘ਚ ਹੈ। ਇਸ ਸੈਸ਼ਨ ‘ਚ ਪਹਿਲੀ ਵਾਰ ਚੁਣ ਕੇ ਆਏ ਸੰਸਦ ਮੈਂਬਰ ਵੀ ਸਹੁੰ ਚੁੱਕਣਗੇ।