ਡਾਇਰੈਕਟਰ ਵਲੋਂ ਨਿਗਮ ਅਫ਼ਸਰ ਦੀ ਖਿੱਚ-ਧੂਹ

0
96

ਜਲੰਧਰ, 20 ਨਵੰਬਰ (TLT)- ਸੀ. ਐਲ. ਯੂ. ਦੀ ਫਾਈਲ ਕਲੀਅਰ ਨਾ ਕੀਤੇ ਜਾਣ ਤੋਂ ਨਾਰਾਜ਼ ਮੱਧਮ ਉਦਯੋਗ ਤੇ ਵਿਕਾਸ ਬੋਰਡ ਦੇ ਡਾਇਰੈਕਟਰ ਅਤੇ ਕਾਂਗਰਸੀ ਆਗੂ ਮਲਵਿੰਦਰ ਸਿੰਘ ਲੱਕੀ ਵਲੋਂ ਨਗਰ ਨਿਗਮ ਦੇ ਐਮ. ਟੀ. ਸੀ. ਪਰਮਪਾਲ ਸਿੰਘ ਨਾਲ ਖਿੱਚ-ਧੂਹ ਕਰਨ ‘ਤੇ ਹੰਗਾਮਾ ਹੋ ਗਿਆ। ਇਸ ਦੌਰਾਨ ਡਾਇਰੈਕਟਰ ਵਲੋਂ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ ਗਏ।