ਗੁਜਰਾਤ ‘ਚ ਭਿਆਨਕ ਹਾਦਸੇ ‘ਚ 11 ਲੋਕਾਂ ਦੀ ਮੌਤ, 19 ਜ਼ਖਮੀ

0
88

ਵਢੋਦਰਾ, 18 ਨਵੰਬਰ – ਗੁਜਰਾਤ ਸਥਿਤ ਵਢੋਦਰਾ ‘ਚ ਇਕ ਸੜਕ ਹਾਦਸੇ ਦੌਰਾਨ 11 ਲੋਕਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਅੱਜ ਸਵੇਰੇ ਇਕ ਟੈਂਪੂ ਤੇ ਡੰਪਰ ਵਿਚਾਲੇ ਹੋਇਆ ਹੈ। ਇਸ ਭਿਆਨਕ ਸੜਕ ਹਾਦਸੇ ਵਿਚ 11 ਲੋਕਾਂ ਦੀ ਮੌਤ ਤੇ 19 ਲੋਕ ਜ਼ਖਮੀ ਹੋਏ ਹਨ।