ਬਿਹਾਰ ਦੇ ਰਿਕਾਰਡ 7ਵੀਂ ਵਾਰ ਮੁੱਖ ਮੰਤਰੀ ਬਣਨਗੇ ਨਿਤਿਸ਼

0
107

ਨਵੀਂ ਦਿੱਲੀ, 11 ਨਵੰਬਰ – ਬਿਹਾਰ ਵਿਧਾਨ ਸਭਾ 2020 ਦੀਆਂ ਚੋਣਾਂ ‘ਚ ਹਾਰਦੇ ਹਾਰਦੇ ਜਿੱਤੇ ਨਿਤਿਸ਼ ਕੁਮਾਰ ਇਤਿਹਾਸ ਰੱਚਣ ਵਾਲੇ ਹਨ। ਉਹ ਬਿਹਾਰ ਦੇ ਰਿਕਾਰਡ 7ਵੀਂ ਵਾਰ ਮੁੱਖ ਮੰਤਰੀ ਬਣਨਗੇ।