ਦੇਸ਼ ਦੀਆਂ 54 ਵਿਧਾਨ ਸਭਾ ਸੀਟਾਂ ‘ਤੇ ਅੱਜ ਹੋ ਰਹੀਆਂ ਹਨ ਜ਼ਿਮਨੀ ਚੋਣਾਂ

0
178

ਨਵੀਂ ਦਿੱਲੀ, 3 ਨਵੰਬਰ (TLT News) – ਅੱਜ 10 ਰਾਜਾਂ ਦੀਆਂ 54 ਵਿਧਾਨ ਸਭਾ ਸੀਟਾਂ ‘ਤੇ ਮਤਦਾਨ ਹੋ ਰਿਹਾ ਹੈ। ਜਿਨ੍ਹਾਂ ਵਿਚੋਂ 28 ਮੱਧ ਪ੍ਰਦੇਸ਼ ਦੀਆਂ ਸੀਟਾਂ ਸ਼ਾਮਲ ਹਨ। ਜਿੱਤੇ ਆਪਣੀ ਸਰਕਾਰ ਬਚਾਉਣ ਲਈ ਭਾਜਪਾ ਦੀ ਕਾਂਗਰਸ ਨਾਲ ਸਖ਼ਤ ਟੱਕਰ ਹੈ।