ਅਧਿਆਪਕ ਦਲ ਪੰਜਾਬ ਹੁਸ਼ਿਆਰਪੁਰ ਦੀ ਜ਼ਿਲ੍ਹਾ ਇਕਾਈ ਦਾ ਗਠਨ ਕੀਤਾ ਮੰਝਪੁਰ ਸੂਸ

0
115

ਹੁਸ਼ਿਆਰਪੁਰ/ਸ਼ਾਮਚੁਰਾਸੀ /TLT/-  ਅਧਿਆਪਕ ਦਲ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੀ ਜ਼ਿਲ੍ਹਾ ਇਕਾਈ ਦਾ ਗਠਨ ਸਰਪ੍ਰਸਤ ਸ. ਈਸ਼ਰ ਸਿੰਘ ਮੰਝਪੁਰ, ਜ਼ਿਲ੍ਹਾ ਪ੍ਰਧਾਨ ਸ. ਉਂਕਾਰ ਸਿੰਘ ਸੂਸ, ਸਕੱਤਰ ਜਨਰਲ ਪ੍ਰਿੰਸੀਪਲ ਦਰਸ਼ਨ ਸਿੰਘ ਅਤੇ ਜਨਰਲ ਸਕੱਤਰ ਸ਼੍ਰੀ ਸੁਭਾਸ਼ ਚੰਦ ਤਲਵਾੜਾ ਨੇ ਇਕ ਮੀਟਿੰਗ ਉਪਰੰਤ ਕੀਤਾ।ਜਿਸ ਵਿਚ ਉਪ ਪ੍ਰਧਾਨ ਸ. ਜਸਵੀਰ ਸਿੰਘ ਕੁਹਾਰਪੁਰੀ, ਦਵਿੰਦਰ ਸਿੰਘ ਧਾਮੀ, ਸੀਨੀਅਰ ਮੀਤ ਪ੍ਰਧਾਨ ਸ. ਇਕਬਾਲ ਸਿੰਘ ਦਸੂਹਾ, ਸਰਬਜੀਤ ਸਿੰਘ ਕੰਗ, ਜਗਜੀਤ ਸਿੰਘ, ਸੁਰਿੰਦਰ ਸਿੰਘ ਮਾਹਿਲਪੁਰ, ਅਤਰ ਸਿੰਘ ਮੰਝਪੁਰ, ਸੁਖਵਿੰਦਰ ਸਿੰਘ ਸਹੋਤਾ, ਗੁਰਪ੍ਰੀਤ ਗੋਲਡੀ, ਡਾਕਟਰ ਅਮਨਦੀਪ, ਸਤੀਸ਼ ਕੁਮਾਰ ਭੰਬੋਤਾੜ, ਪ੍ਰਵੀਨ ਕੁਮਾਰ ਭੰਬੋਤਾੜ, ਪ੍ਰਜੇਸ਼ ਕੌਸਲ ਮੁਕੇਰੀਆਂ, ਗੁਲਸ਼ਨ ਰਾਜ, ਹਰਜੀਤ ਸਿੰਘ ਸਿੱਧੂ, ਨਵਜਿੰਦਰ ਮੋਹਣ ਸਿੰਘ, ਦਵਿੰਦਰ ਸਿੰਘ ਸਾਮ 84, ਤਰਲੋਚਨ ਸਿੰਘ ਕਸਬਾ, ਜਸਵਿੰਦਰ ਸਿੰਘ ਫ਼ਤਿਹਪੁਰ, ਮੀਤ ਪ੍ਰਧਾਨ ਅਮਰਜੀਤ ਸਿੰਘ ਨਰਿਆਲ, ਸਰਬਜੀਤ ਸਿੰਘ ਗੜ੍ਹਸ਼ੰਕਰ, ਮਨਜੀਤ ਸਿੰਘ ਗੜ੍ਹਸ਼ੰਕਰ, ਕੁਲਵੰਤ ਸਿੰਘ ਗੜ੍ਹਸ਼ੰਕਰ, ਬਲਦੇਵ ਸਿੰਘ ਬੰਬੇਲੀ, ਬਾਬੂ ਉਸ ਦੱਤ, ਜਸਵੀਰ ਸਿੰਘ ਵਿਰਦੀ ਦਸੂਹਾ ਆਡੀਟਰ ਜਗਤਾਰ ਸਿੰਘ ਤਾਜੋਵਾਲ, ਭਗਵਾਨ ਦਾਸ ਤਲਵਾੜਾ, ਜਗਵਿੰਦਰ ਸਿੰਘ ਪ੍ਰੈੱਸ ਸਕੱਤਰ ਓਮ ਪ੍ਰਕਾਸ਼, ਗੁਰਦੀਪ ਸਿੰਘ ਧੂਤਾ, ਸੁਰਜੀਤ ਸਿੰਘ ਸਾਂਧਰਾ ਸਕੱਤਰ ਮਨਜੀਤ ਸਿੰਘ ਧਾਲੀਵਾਲ, ਜਗਜੀਤ ਸਿੰਘ ਧਾਲੀਵਾਲ, ਰਮਨ ਕੁਮਾਰ ਐਰੀ ਵਿੱਤ ਸਕੱਤਰ ਸੁਰਿੰਦਰ ਸਿੰਘ ਸੋਢੀ ਟਾਂਡਾ, ਅਰੁਣ ਕੁਮਾਰ ਤਲਵਾੜਾ, ਸੁਖਦੇਵ ਸਿੰਘ ਖ਼ਾਲਸਾ ਸਲਾਹਕਾਰ ਸਰ ਕਰਨੈਲ ਸਿੰਘ ਮਠਾਰੂ,ਰਾਮਜੀਤ ਨਿਆੜਾ, ਅਮਰਜੀਤ ਸਿੰਘ ਨੌਸ਼ਹਿਰਾ, ਅਵਤਾਰ ਸਿੰਘ ਵਿਰਦੀ, ਰਾਮ ਲੁਭਾਇਆ, ਮਹਿੰਦਰ ਸਿੰਘ ਬੁੱਲ੍ਹੋਵਾਲ, ਜਗਤ ਸਿੰਘ ਬਾੜੀਆ, ਰਤਨ ਚੰਦ ਸੂਸ, ਪਿਆਰਾ ਰਾਮ ਪਜੋਦਿਉਤਾ ਨੂੰ ਨਾਮਜਦ ਕੀਤਾ ਗਿਆ। ਇਸ ਤਰ੍ਹਾਂ ਇਸਤਰੀ ਵੰਗ ਮੈਡਮ ਬਲਜੀਤ ਕੌਰ, ਪਰਮਜੀਤ ਕੌਰ, ਅਮਰਜੀਤ ਕੌਰ ਮੰਝਪੁਰ,ਸੀਮਾ ਸ਼ਰਮਾ, ਜਸਵੀਰ ਕੌਰ, ਵਿਜੈ ਕੁਮਾਰੀ, ਕੁਲਵਿੰਦਰ ਕੌਰ ਸੱਗਰਾਂ, ਸੁਖਵਿੰਦਰ ਕੌਰ ਦਸੂਹਾ, ਮਨਦੀਪ ਕੌਰ, ਹਰਪ੍ਰੀਤ ਕੌਰ, ਮੀਨਾਕਸ਼ੀ ਸਰੀਨ, ਨਰਿੰਦਰ ਕੌਰ, ਰੀਟਾ ਰਾਣੀ, ਰਵਿੰਦਰ ਕੌਰ ਸੈਣੀ, ਮਨਜਿੰਦਰ ਕੌਰ, ਜੋਤੀ ਰਿਸ਼ੀ ਰਚਨਾ, ਸਨੇਹਲਤਾ, ਰਣਵੀਰ ਕੌਰ, ਅਨੀਤਾ ਰਾਣੀ, ਅਮਨਦੀਪ ਕੌਰ, ਨੀਲਮ, ਸੁਖਵੀਰ ਕੌਰ, ਕੁਮਾਰੀ ਨੀਲਮ ਅਨੁਸ਼ਾਸਨੀ ਕਮੇਟੀ ਸ. ਈਸ਼ਰ ਸਿੰਘ ਮੰਝਪੁਰ, ਉਂਕਾਰ ਸਿੰਘ ਸੂਸ, ਪ੍ਰਿੰਸੀਪਲ ਦਰਸ਼ਨ ਸਿੰਘ, ਸੁਭਾਸ਼ ਚੰਦ ਤਲਵਾੜਾ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਸ. ਈਸ਼ਰ ਸਿੰਘ ਮੰਝਪੁਰ ਹੋਣਗੇ। ਜ਼ਿਲ੍ਹਾ ਪ੍ਰਧਾਨ ਸ. ਉਂਕਾਰ ਸਿੰਘ ਸੂਸ ਨੇ ਦੱਸਿਆ ਕਿ ਬਾਕੀ ਰਹਿੰਦੀਆਂ ਨਿਯੁਕਤੀ ਜਲਦੀ ਕੀਤੀਆਂ ਜਾਣਗੀਆਂ।