ਦਿਹਾਤੀ ਪੁਲਿਸ ਵੱਲੋਂ COVID-19 ਅਤੇ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕੀਤਾ ਗਿਆ

0
116

ਜਲੰਧਰ (TLT News) ਏ.ਐਸ.ਆਈ. ਸਤਨਾਮ ਸਿੰਘ ਇੰਚਾਰਜ ਟ੍ਰੈਫਿਕ ਅੇਜੂਕੇਸ਼ਨ ਸੈੱਲ ਜਲੰਧਰ ਦਿਹਾਤੀ ਵੱਲੋਂ ਸਮੇਤ ਸਿਪਾਹੀ ਜਸਵੀਰ ਸਿੰਘ ਨੇ  ਬਿਆਸ ਪਿੰਡ ਵਿਖੇ ਨਰੇਗਾ ਅਧੀਨ  ਕਰਮਚਾਰੀਆਂ ਅਤੇ ਆਟੋ ਯੂਨੀਅਨ ਦੇ ਡਰਾਈਵਰ ਵੀਰਾਂ ਨੂੰ 3OV94-19 ਅਤੇ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕੀਤਾ ਅਤੇ ਮਾਸਕ ਤੇ ਸੈਨੀਟਾਈਜ਼ਰ ਵੰਡੇ ਗਏ।