ਕੋਰੋਨਾ ਵੈਕਸੀਨ ਸਾਰੇ ਨੂੰ ਮੁਫ਼ਤ ‘ਚ ਮਿਲਣੀ ਚਾਹੀਦੀ ਹੈ- ਕੇਜਰੀਵਾਲ

0
49

ਨਵੀਂ ਦਿੱਲੀ, 24 ਅਕਤੂਬਰ (TLT News)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਉਹ ਦੇਖ ਰਹੇ ਹਨ ਕਿ ਕਦੋਂ ਕੋਰੋਨਾ ਦੀ ਵੈਕਸੀਨ ਆਏਗੀ, ਇਹ ਕਿਸ ਤਰ੍ਹਾਂ ਦੀ ਹੋਵੇਗੀ ਤੇ ਇਸ ਦੀ ਕੀਮਤ ਕਿੰਨੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਸਾਰੇ ਦੇਸ਼ ਨੂੰ ਮੁਫ਼ਤ ਵਿਚ ਮਿਲਣੀ ਚਾਹੀਦੀ ਹੈ।