ਰਿਪੋਰਟ ਮੁਤਾਬਿਕ ਫੌਜ ਦੀ ਕੰਟੀਨ ਵਿਚੋਂ ਨਹੀਂ ਮਿਲੇਗੀ ਵਿਦੇਸ਼ੀ ਸ਼ਰਾਬ ਤੇ ਹੋਰ ਸਾਮਾਨ

0
140

ਨਵੀਂ ਦਿੱਲੀ, 24 ਅਕਤੂਬਰ (TLT News) – ਮੀਡੀਆ ਵਿਚ ਆਈਆਂ ਰਿਪੋਰਟਾਂ ਮੁਤਾਬਿਕ ਫੌਜ ਦੀ ਕੰਟੀਨ ਲਈ ਆਦੇਸ਼ ਜਾਰੀ ਹੋਇਆ ਹੈ। ਜਿਸ ਵਿਚ ਵਿਦੇਸ਼ੀ ਸ਼ਰਾਬ, ਇਲੈਕਟ੍ਰਾਨਿਕਸ ਤੇ ਹੋਰ ਸਾਮਾਨ ਨੂੰ ਫ਼ੌਜੀਆਂ, ਸਾਬਕਾ ਫ਼ੌਜੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਭਵਿੱਖ ਵਿਚ ਪ੍ਰਤੱਖ ਤੌਰ ‘ਤੇ ਖ਼ਰੀਦ ਨਹੀਂ ਕਰ ਸਕਣਗੇ।