ਚੰਡੀਗੜ੍ਹ : ਪੰਜਾਬ ਪੁਲਿਸ ‘ਚ ਤਰੱਕੀ ਹੋ ਕੇ ਨਵੇਂ ਬਣੇ 36 ਪੁਲਿਸ ਡੀਐੱਸਪੀਜ਼ ਸਮੇਤ 57 ਡੀਐੱਸਪੀਜ਼ ਦੇ ਤਬਾਦਲਿਆਂ ਦੇ ਹੁਕਮ ਵੀਰਵਾਰ ਨੂੰ ਜਾਰੀ ਕਰ ਦਿੱਤੇ ਗਏ। ਇਨ੍ਹਾਂ ਤਬਾਦਲਿਆਂ ‘ਚ ਪਹਿਲਾਂ ਤੋਂ ਡੀਐੱਸਪੀ ਦੇ ਅਹੁਦੇ ‘ਤੇ ਕੰਮ ਕਰ ਰਹੇ 21 ਅਧਿਕਾਰੀਆਂ ਦੇ ਨਾਂ ਵੀ ਸ਼ਾਮਲ ਹਨ। ਇਨ੍ਹਾਂ ਹੁਕਮਾਂ ‘ਚ…
ਮਾਧਵੀ ਸ਼ਰਮਾ ਨੂੰ ਡੀਐੱਸਪੀ ਕਰਾਈਮ ਅਗੇਂਸਟ ਵਿਮੈਨ ਐਂਡ ਚਿਲਡਰਨ, ਪੰਜਾਬ ਬਿਊਰੋ ਆਫ ਇਨਵੈਸਟੀਗੇਸ਼ਨ (ਪੀਬੀਆਈ), ਹੁਸ਼ਿਆਰਪੁਰ।
ਕੁਲਵੰਤ ਸਿੰਘ ਨੂੰ ਤੀਸਰੀ ਆਈਆਰਬੀ, ਲੁਧਿਆਣਾ।
ਰਾਜਕੁਮਾਰ ਨੂੰ ਹੋਮੀਸਾਈਡ ਐਂਡ ਫਾਰੈਂਸਿਕ, ਪੀਬੀਆਈ, ਐੱਸਬੀਐੱਸ ਨਗਰ।
ਸੁਮਿਤ ਸੂਦ ਨੂੰ ਡੀਐੱਸਪੀ ਐੱਸਟੀਐੱਫ, ਅਮਰਪ੍ਰੀਤ ਸਿੰਘ ਨੂੰ ਡੀਐੱਸਪੀ ਟੈਕਨੀਕਲ ਸਪੋਰਟ ਐਂਡ ਫਾਰੈਂਸਿਕ ਐੱਸਏਐੱਸ ਨਗਰ।
ਬਰਜਿੰਦਰ ਸਿੰਘ ਨੂੰ ਏਸੀਪੀ ਆਪ੍ਰੇਸ਼ਨਜ਼, ਜਲੰਧਰ।
ਸਠਇੰਦਰ ਕੁਮਾਰ ਏਸੀਪੀ ਸਾਈਬਰ ਕਰਾਈਮ ਐਂਡ ਸਾਈਬਰ ਫਾਰੈਂਸਿਕ ਜਲੰਧਰ।
ਓਮ ਪ੍ਰਕਾਸ਼ ਨੂੰ ਡੀਐੱਪੀ 80ਵੀ ਬਟਾਲੀਅਨ ਪੀਏਪੀ, ਜਲੰਧਰ।
ਕੁਲਵੰਤ ਸਿੰਘ ਨੂੰ ਡੀਐੱਸਪੀ ਜੀਆਰਪੀ, ਪਟਿਆਲਾ।
ਬਲਵਿੰਦਰ ਇਕਬਾਲ ਸਿੰਘ ਨੂੰ ਏਸੀਪੀ ਸਪੈਸ਼ਲ ਬ੍ਰਾਂਚ ਐਂਡ ਕ੍ਰਿਮਿਨਲ ਇੰਟੈਲੀਜੈਂਸ, ਜਲੰਧਰ।
ਓਮ ਪ੍ਰਕਾਸ਼ ਏਸੀਪੀ ਸਿਕਿਓਰਟੀ, ਜਲੰਧਰ।
ਅੰਮ੍ਰਿਤ ਸਰੂਪ ਏਸੀਪੀ ਸੀਸੀਟੀਐੱਨਐੱਸ ਐਂਡ ਕੋਰਟ ਕੋਆਰਡੀਨੇਸ਼ਨ ਜਲੰਧਰ।
ਪੁਨੀਤ ਸਿੰਘ ਚਾਹਲ ਨੂੰ ਡੀਐੱਸਪੀ ਸਪੈਸ਼ਲ ਕਰਾਈਮ, ਪੀਬੀਆਈ ਪਟਿਆਲਾ।
ਰਵਿੰਦਰ ਪਾਲ ਸਿੰਘ ਨੂੰ ਡੀਐੱਸਪੀ ਆਪ੍ਰੇਸ਼ਨਜ਼ ਐਂਡ ਸਿਕਿਓਰਟੀ, ਰੋਪੜ।
ਕਰਮਬੀਰ ਸਿੰਘ, ਹਰਿੰਦਰ ਦੀਪ ਸਿੰਘ, ਸਵਰਨਜੀਤ ਸਿੰਘ ਤੇ ਦਵਿੰਦਰ ਪਾਲ ਸਿੰਘ ਨੂੰ ਡੀਐੱਸਪੀ ਐੱਸਪੀਯੂ ਪੰਜਾਬ।
ਨਿਰਮਲ ਸਿੰਘ ਨੂੰ ਡੀਐੱਸਪੀ ਇੰਟੈਲੀਜੈਂਸ ਵਿੰਗ ਪੰਜਾਬ।
ਰਾਮ ਜੀ ਨੂੰ ਡੀਐੱਸਪੀ ਤੀਸਰੀ ਆਈਆਰਬੀ ਲੁਧਿਆਣਾ।
ਕੁਲਦੀਪ ਸਿੰਘ ਨੂੰ ਡੀਐੱਸਪੀ ਹੋਮੀਸਾਈਡ ਐਂਡ ਫਾਰੈਂਸਿਕ, ਪੀਬੀਆਈ ਫਿਰੋਜ਼ਪੁਰ।
ਚੰਦਰਭੁਸ਼ਨ ਡੀਐੱਸਪੀ ਬੀਓਆਈ, ਅਜੈਬ ਸਿੰਘ ਡੀਐੱਸਪੀ ਕਰਾਈਮ ਅਗੇਂਸਟ ਵਿਮੈਨ ਐਂਡ ਚਿਲਡਰਨ ਸੰਗਰੂਰ।
ਦੇਵਰਾਜ ਡੀਐੱਸਪੀ ਇੰਟੈਲੀਜੈਂਸ ਵਿੰਗ, ਪੰਜਾਬ।
ਸਵਿੰਦਰ ਪਾਲ ਸਿੰਘ ਡੀਐੱਸਪੀ ਪੰਜਵੀਂ ਸੀਡੀਓ, ਬਠਿੰਡਾ।
ਵਰਨਜੀਤ ਸਿੰਘ ਏਸੀਪੀ ਟ੍ਰੈਫਿਕ-2, ਲੁਧਿਆਣਾ।
ਹਰਿੰਦਰਜੀਤ ਸਿੰਘ ਡੀਐੱਸਪੀ ਇੰਟੈਲੀਜੈਂਸ ਪੰਜਾਬ।
ਜਸਬੀਰ ਸਿੰਘ ਏਸੀਪੀ ਟੈਕਨੀਕਲ ਸਪੋਰਟ ਐਂਡ ਫਾਰੈਂਸਿਕ, ਲੁਧਿਆਣਾ।
ਮਹੇਸ਼ ਇੰਦਰ Îਿਸੰਘ ਡੀਐੱਸਪੀ, ਸਪੈਸ਼ਲ ਕਰਾਈਮ, ਪੀਬੀਆਈ ਐੱਸਏਐੱਸ ਨਗਰ।
ਅਮਰਿੰਦਰ ਸਿੰਘ ਡੀਐੱਸਪੀ, ਜਲੰਧਰ ਪੇਂਡੂ।
ਗੁਰਿੰਦਰ ਸਿੰਘ ਡੀਐੱਸਪੀ ਕਮਾਂਡ ਸੈਂਟਰ ਪਟਿਆਲਾ।
ਰਵੀ ਸ਼ੇਰ ਸਿੰਘ ਡੀਐੱਸਪੀ ਹੋਮੀਸਾਈਡ ਐਂਡ ਫੋਰੈਂਸਿਕ, ਪੀਬੀਆਈ ਤਰਨਤਾਰਨ।
ਸੰਜੀਵ ਸਜਗਰ ਨੂੰ ਡੀਐੱਸਪੀ ਇਕੋਨਾਮਿਕ ਆਫਿਸ ਐਂਡ ਸਾਈਬਰ ਕਰਾਈਮ ਪਟਿਆਲਾ।
ਸੁਰਜੀਤ ਸਿੰਘ ਡੀਐੱਸਪੀ ਇੰਟੈਲੀਜੈਂਸ ਵਿੰਗ ਪੰਜਾਬ।
ਮੋਹਨਦਾਸ ਕਰਾਈਮ ਅਗੇਂਸਟ ਵਿਮੈਨ ਐਂਡ ਚਿਲਡਰਨ, ਪੀਬੀਆਈ।
ਕੁਲਦੀਪ ਸਿੰਘ ਡੀਐੱਸਪੀ ਐੱਨਡੀਪੀਐੱਸ ਪੀਬੀਆਈ।
ਤੇਜਪਾਲ ਸਿੰਘ, ਹੋਮੀਸਾਈਡ ਐਂਡ ਫਾਰੈਂਸਿਕ, ਪੀਬੀਆਈ, ਸ੍ਰੀ ਮੁਕਤਸਰ ਸਾਹਿਬ।
ਰਵਿੰਦਰ ਸਿੰਘ ਡੀਐੱਸਪੀ ਤਪਾ।
ਅਸ਼ਵਨੀ ਕੁਮਾਰ ਡੀਐੱਸਪੀ ਇੰਟੈਲੀਜੈਂਸ ਵਿੰਗ।
ਸੰਜੀਵਨ ਗੁਰੂ ਡੀਐੱਸਪੀ ਸਾਈਬਰ ਕਰਾਈਮ ਐਂਡ ਸਾਈਬਰ ਫਾਰੈਂਸਿਕ ਐੱਸਏਐੱਸ ਨਗਰ।
ਹਰਜਿੰਦਰ ਸਿੰਘ ਡੀਐੱਸਪੀ ਇੰਟੈਲੀਜੈਂਸ ਵਿੰਗ ਪੰਜਾਬ।
ਕੁਲਵੀਰ ਸਿੰਘ ਡੀਐੱਪੀ ਪਹਿਲੀ ਆਈਆਰਬੀ ਪਟਿਆਲਾ।
ਸੰਜੀਵ ਕੁਮਾਰ ਡੀਐੱਸਪੀ ਹੈੱਡਕੁਆਰਟਰ ਅੰਮ੍ਰਿਤਸਰ ਪੇਂਡੂ।
ਹਰਭਜਨ ਸਿੰਘ ਡੀਐੱਸਪੀ ਇੰਟੈਲੀਜੈਂਸ ਵਿੰਗ ਪੰਜਾਬ।
ਬਲਜੀਤ ਸਿੰਘ ਡੀਐੱਸਪੀ ਐੱਸਪੀਯੂ, ਪੰਜਾਬ।
ਦੀਦਾਰ ਸਿੰਘ ਤੇ ਨਰਿੰਦਰ ਪਾਲ ਨੂੰ ਡੀਐੱਸਪੀ ਇੰਟੈਲੀਜੈਂਸ ਵਿੰਗ
ਅਜੇ ਕੁਮਾਰ ਡੀਐੱਸਪੀ ਵਿਜੀਲੈਂਸ ਬਿਊਰੋ ਪੰਜਾਬ।
ਬਿਕਰਮ ਸਿੰਘ, ਪ੍ਰਵੀਸਨਿੰਗ ਪੰਜਾਬ।
ਸਲਾਮੁਦੀਨ ਡੀਐੱਸਪੀ ਕਾਊਂਟਰ ਇੰਟੈਲੀਜੈਂਸ ਐੱਸਏਐੱਸ ਨਗਰ।
ਸ਼ਮਸ਼ੇਰ ਸਿੰਘ ਤੇ ਰਾਜਕੁਮਾਰ ਨੂੰ ਡੀਐੱਸਪੀ ਇੰਟੈਲੀਜੈਂੱਸ ਵਿੰਗ।
ਸੁਮੇਰ ਸਿੰਘ ਡੀਐੱਸਪੀ ਕਾਊਂਟਰ ਇੰਟੈਲੀਜੈਂਸ ਪੰਜਾਬ ਐੱਸਏਐੱਸ ਨਗਰ।
ਸਤਨਾਮ ਸਿੰਘ ਡੀਐੱਸਪੀ 9ਵੀਂ ਬਟਾਲੀਅਨ ਪੀਏਪੀ ਅੰਮ੍ਰਿਤਸਰ।
ਪਲਵਿੰਦਰ ਸਿੰਘ ਡੀਐੱਸਪੀ, ਹੈੱਡ ਕੁਆਰਟਰ ਬਟਾਲਾ।
ਸੁਖਨਿੰਦਰ ਸਿੰਘ ਡੀਐੱਸਪੀ ਕਰਾਈਮ ਅਗੇਂਸਟ ਵਿਮੈਨ ਐਂਡ ਚਿਲਡਰਨ, ਪੀਬੀਆਈ ਬਟਾਲਾ ‘ਚ ਤਾਇਨਾਤ ਕੀਤਾ ਗਿਆ ਹੈ।