ਆਈ.ਪੀ.ਐਲ-2020 – ਅੱਜ ਦਾ ਮੁਕਾਬਲਾ ਕੋਲਕਾਤਾ ਤੇ ਮੁੰਬਈ ਵਿਚਕਾਰ

0
150

ਆਬੂ ਧਾਬੀ (TLT News) – ਆਈ.ਪੀ.ਐਲ 2020 ਦੇ 5ਵੇਂ ਮੈਚ ਵਿਚ ਅੱਜ ਕੋਲਕਾਤਾ ਨਾਈਟ ਰਾਈਡਰਜ਼ ਤੇ ਮੁੰਬਈ ਇੰਡੀਅਨਜ਼ ਦੀਆਂ ਟੀਮਾਂ ਆਹਮੋ ਸਾਹਮਣੇ ਹੋਣਗੀਆਂ।