ਭਾਰਤ ‘ਚ ਰੋਜ਼ਾਨਾ ਕਵਿਡ-19 ਟੈਸਟ ਦੀ ਸਮਰੱਥਾ 12 ਲੱਖ ਤੋਂ ਵੱਧ – ਸਿਹਤ ਮੰਤਰਾਲਾ

0
139

ਨਵੀਂ ਦਿੱਲੀ, 23 ਸਤੰਬਰ TLT/ ਸਿਹਤ ਮੰਤਰਾਲੇ ਅਨੁਸਾਰ ਭਾਰਤ ‘ਚ ਰੋਜ਼ਾਨਾ ਕੋਵਿਡ-19 ਟੈਸਟ ਦੀ ਸਮਰਥਾ 12 ਲੱਖ ਤੋਂ ਵੱਧ ਹੈ।