ਕਪੂਰਥਲਾ ਦੀ ਮਾਡਰਨ ਜੇਲ੍ਹ ‘ਚ ਹੋਏ ਝਗੜੇ ਦੌਰਾਨ ਹਵਾਲਾਤੀ ਜ਼ਖ਼ਮੀ

0
43

ਕਪੂਰਥਲਾ (TLT News)- ਮਾਡਰਨ ਜੇਲ੍ਹ ‘ਚ ਹੋਏ ਝਗੜੇ ਦੌਰਾਨ ਇੱਕ ਹਵਾਲਾਤੀ ਜ਼ਖ਼ਮੀ ਹੋ ਗਿਆ। ਇਸ ਸੰਬੰਧੀ ਥਾਣਾ ਕੋਤਵਾਲੀ ਪੁਲਿਸ ਨੇ ਚਾਰ ਹਵਾਲਾਤੀਆਂ ਵਿਰੁੱਧ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY