ਸੜਕ ਹਾਦਸੇ ‘ਚ ਨੌਜਵਾਨ ਦੀ ਹੋਈ ਮੌਤ

0
83

ਕੁੱਲਗੜ੍ਹੀ, 8 ਅਗਸਤ (TLT News) – ਬੱਸ ਅੱਡਾ ਸ਼ੇਰ ਖਾਂ ‘ਤੇ ਹੋਏ ਇੱਕ ਸੜਕ ਹਾਦਸੇ ‘ਚ ਇਕ ਨੌਜਵਾਨ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਜਗਪ੍ਰੀਤ ਸਿੰਘ ਪ੍ਰਿੰਸ ਪੁੱਤਰ ਸੁਖਦੇਵ ਸਿੰਘ ਵਾਸੀ ਸ਼ੇਰ ਖਾਂ ਉਮਰ ਲਗਭਗ 18 ਸਾਲ ਆਪਣੀ ਸਕੂਟਰੀ ‘ਤੇ ਆ ਰਿਹਾ ਸੀ ਜਿਸ ਦੀ ਸਕੂਟਰੀ ਅਚਾਨਕ ਪਰਾਲੀ ਨਾਲ ਭਰੀ ਇਕ ਟਰਾਲੀ ਨਾਲ ਟਕਰਾਈ। ਗੰਭੀਰ ਸੱਟ ਲੱਗਣ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।

LEAVE A REPLY