ਸੋਮਵਾਰ ਤੱਕ ਬਚੀ ਨਿਪਾਲ ਦੇ ਪ੍ਰਧਾਨ ਮੰਤਰੀ ਓਲੀ ਦੀ ਕੁਰਸੀ

0
33

ਕਾਠਮੰਡੂ/ਨਵੀਂ ਦਿੱਲੀ4 ਜੁਲਾਈ -,TLT/ ਨਿਪਾਲ ਦੇ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਦੇ ਅਸਤੀਫ਼ਾ ‘ਤੇ ਸਸਪੈਂਸ ਬਰਕਰਾਰ ਹੈ। ਅੱਜ ਹੋਣ ਵਾਲੀ ਨਿਪਾਲ ਕਮਿਊਨਿਸਟ ਪਾਰਟੀ ਦੀ ਬੈਠਕ ਰੱਦ ਹੋ ਗਈ ਹੈ। ਹੁਣ ਸੋਮਵਾਰ ਨੂੰ ਓਲੀ ਦੀ ਕੁਰਸੀ ‘ਤੇ ਫ਼ੈਸਲਾ ਹੋਵੇਗਾ। ਬੈਠਕ ਸਵੇਰੇ 11 ਵਜੇ ਤੋਂ ਹੋਣੀ ਸੀ। ਅਗਲੀ ਬੈਠਕ 6 ਜੁਲਾਈ ਨੂੰ ਹੋਵੇਗੀ।

LEAVE A REPLY