ਪਿੰਡ ਖੁੱਡੀ ਕਲਾਂ ਵਿਖੇ ਬੈਂਕ ‘ਚੋਂ ਚੋਰਾਂ ਵੱਲੋਂ ਮੇਨ ਗੇਟ ਦੇ ਜਿੰਦਰੇ ਤੋੜ ਕੇ ਗੰਨਮੈਨ ਦੀ ਰਾਈਫਲ ਚੋਰੀ

0
23

ਹੰਡਿਆਇਆ/ਬਰਨਾਲਾ, 29 ਮਈ(TLT)– ਬਰਨਾਲਾ ਦੇ ਨੇੜਲੇ ਪਿੰਡ ਖੁੱਡੀ ਕਲਾਂ ਵਿਖੇ ਬੈਂਕ ‘ਚੋਂ ਚੋਰਾਂ ਨੇ ਮੇਨ ਗੇਟ ਦੇ ਜਿੰਦਰੇ ਤੋੜ ਕੇ ਗੰਨਮੈਨ ਦੀ ਰਾਈਫਲ ਚੋਰੀ ਕੀਤੇ ਜਾਣ ਦੀ ਖ਼ਬਰ ਮਿਲੀ ਹੈ। ਸਟੇਟ ਬੈਂਕ ਆਫ਼ ਇੰਡੀਆ ਖੁੱਡੀ ਕਲਾਂ ਦੀ ਬਰਾਂਚ ‘ਚੋਂ ਰਾਤ ਚੋਰਾਂ ਨੇ ਇੱਕ ਗੰਨ ਚੋਰੀ ਕੀਤੀ ਅਤੇ ਪੈਸੇ ਕੱਢਣ ਦੀ ਕੋਸ਼ਿਸ਼ ‘ਚ ਨਾਕਾਮ ਰਹੇ। ਚੋਰ ਬੈਂਕ ‘ਚ ਤਿੰਨ ਘੰਟੇ ਰੁਪਏ ਕੱਢਣ ਦੀ ਕੋਸ਼ਿਸ਼ ਕਰਦੇ ਰਹੇ ਪਰ ਅਸਫਲ ਰਹੇ।

LEAVE A REPLY