ਦਿੱਲੀ ‘ਚ ਕੋਰੋਨਾ ਦੇ 591 ਮਾਮਲੇ ਆਏ ਸਾਹਮਣੇ

0
15

ਨਵੀਂ ਦਿੱਲੀ, 23 ਮਈ-TLT/ ਦਿੱਲੀ ਸਿਹਤ ਮੰਤਰਾਲੇ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ 24 ਘੰਟਿਆਂ ਦਿੱਲੀ ‘ਚ ਕੋਰੋਨਾ ਦੇ 591 ਨਵੇਂ ਮਾਮਲੇ ਸਾਹਮਣੇ ਆਏ ਹਨ। ਹਾਲਾਂਕਿ ਇਸ ਦੌਰਾਨ ਕਿਸੀ ਦੀ ਮੌਤ ਹੋਣ ਦੀ ਖ਼ਬਰ ਨਹੀਂ ਹੈ। ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ 12,910 ਹੋ ਗਈ ਹੈ ਜਿਸ ‘ਚ 6412 ਮਾਮਲੇ ਸਰਗਰਮ ਹਨ। ਉੱਥੇ ਹੀ 231 ਲੋਕਾਂ ਦੀ ਹੁਣ ਤੱਕ ਮੌਤ ਵੀ ਹੋ ਚੁੱਕੀ ਹੈ।

LEAVE A REPLY