ਪੰਜਾਬ ‘ਚ ਕੋਰੋਨਾ ਨਾਲ 32ਵੀਂ ਮੌਤ, ਲੁਧਿਆਣਾ ‘ਚ ਜ਼ੇਰੇ ਇਲਾਜ ਜਲੰਧਰ ਦੇ ਵਿਅਕਤੀ ਨੇ ਤੋੜਿਆ ਦਮ

0
59

ਜਲੰਧਰ TLT/ ਪੰਜਾਬ ‘ਚ ਕੋਰੋਨਾ ਨਾਲ ਇਕ ਹੋਰ ਮੌਤ ਹੋ ਗਈ ਹੈ। ਸੀਐੱਮਸੀ ਲੁਧਿਆਣਾ ‘ਚ ਜ਼ੇਰੇ ਇਲਾਜ ਜਲੰਧਰ ਦੇ ਵਿਅਕਤੀ ਦੀ ਅੱਜ ਮੌਤ ਹੋ ਗਈ। ਜਲੰਧਰ ਜ਼ਿਲ੍ਹੇ ‘ਚ ਇਹ 6ਵੀਂ ਮੌਤ ਹੈ। ਇਸ ਦੇ ਨਾਲ ਹੀ ਸੂਬੇ ‘ਚ ਕੁੱਲ ਮੌਤਾਂ ਦਾ ਅੰਕੜਾ 32 ਹੋ ਗਿਆ ਹੈ।

ਜਾਣਕਾਰੀ ਮੁਤਾਬਕ ਸੀਐੱਮਸੀ ਲੁਧਿਆਣਾ ਵਿਖੇ ਜ਼ੇਰੇ ਇਲਾਜ ਜੰਡੂ ਸਿੰਘਾ ਇਲਾਕੇ ਦੇ ਪਿੰਡ ਕਬੂਲਪੁਰ ਵਾਸੀ ਬਜ਼ੁਰਗ ਦੀ ਮੌਤ ਹੋ ਗਈ ਹੈ। ਇਹ ਮਰੀਜ਼ ਬੀਤੇ ਦਿਨ ਹੀ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਸੀ।

LEAVE A REPLY