ਪਟਿਆਲਾ ‘ਚ ਮਿਲਿਆ ਇਕ ਹੋਰ ਕੋਰੋਨਾਵਾਇਰਸ ਦਾ ਪਾਜ਼ੀਟਿਵ ਕੇਸ

0
63

ਪਟਿਆਲਾ, (ਟੀ.ਐਲ.ਟੀ. ਬਿਊਰੋ)-ਪਟਿਆਲਾ ‘ਚ ਕੋਰੋਨਾਵਾਇਰਸ ਦਾ ਇਕ ਹੋਰ ਪਾਜ਼ੀਟਿਵ ਮਰੀਜ਼ ਮਿਲਿਆ ਹੈ। ਜਿਸ ਦੀ ਉਮਰ 32 ਸਾਲ ਦੱਸੀ ਜਾ ਰਹੀ ਹੈ ਤੇ ਜਿਥੋਂ ਇਹ ਕੇਸ ਮਿਲਿਆ ਹੈ, ਉਸ ਇਲਾਕੇ ਨੂੰ ਸੀਲ ਕੀਤਾ ਗਿਆ ਹੈ। ਇਸ ਸਬੰਧੀ ਸਿਵਲ ਸਰਜਨ ਵਲੋਂ ਪੁਸ਼ਟੀ ਕੀਤੀ ਗਈ ਹੈ।

LEAVE A REPLY