ਦੇਸ਼ ਵਿਚ ਕੋਰੋਨਾਵਾਇਰਸ ਦੇ 724 ਮਾਮਲੇ, 17 ਮੌਤਾਂ

0
34

ਨਵੀਂ ਦਿੱਲੀ, (TLT) ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਾਰਾਲਾ ਵਲੋਂ ਜਾਰੀ ਅੰਕੜਿਆਂ ਅਨੁਸਾਰ ਦੇਸ਼ ਵਿਚ ਕੋਰੋਨਾਵਾਇਰਸ ਦੇ ਮਰੀਜਾਂ ਦੀ ਗਿਣਤੀ 724 ਹੋ ਗਈ ਹੈ ਤੇ ਹੁਣ ਤੱਕ 17 ਮੌਤਾਂ ਹੋਈਆਂ ਹਨ।

LEAVE A REPLY