ਭਿਆਨਕ ਹਾਦਸੇ ਵਿਚ 12 ਲੋਕਾਂ ਦੀ ਮੌਤ

0
74

ਮੁੰਬਈ, (TLT) – ਮਹਾਰਾਸ਼ਟਰ ਦੇ ਜਲਗਾਂਵ ਜਿਲ੍ਹੇ ਵਿਚ ਇਕ ਟਰੱਕ ਵਲੋਂ ਐਸ.ਯੂ.ਵੀ ਕਾਰ ਨੂੰ ਟੱਕਰ ਮਾਰੇ ਜਾਣ ‘ਤੇ 12 ਲੋਕਾਂ ਦੀ ਮੌਤ ਹੋ ਗਈ, ਜਦਕਿ 5 ਲੋਕ ਜਖਮੀ ਹੋਏ ਹਨ।

LEAVE A REPLY