ਪਾਕਿਸਤਾਨ ਨੇ ਚੀਨ ਨਾਲ ਹਵਾਈ ਆਵਾਜਾਈ ਕੀਤੀ ਠੱਪ

0
43

ਇਸਲਾਮਾਬਾਦ, (TLT)- ਚੀਨ ਦੇ ਬਹੁਤ ਕਰੀਬੀ ਮੁਲਕ ਪਾਕਿਸਤਾਨ ਨੇ ਕੋਰੋਨਾ ਵਾਇਰਸ ਦੇ ਚੱਲਦਿਆਂ ਚੀਨ ਨਾਲ ਹਵਾਈ ਆਵਾਜਾਈ ‘ਤੇ ਰੋਕ ਲਗਾ ਦਿੱਤੀ ਹੈ। ਚੀਨ ਵਿਚ ਹੁਣ ਤੱਕ 170 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਰੋਕ ਦੋ ਫਰਵਰੀ ਤੱਕ ਲਗਾਈ ਗਈ ਹੈ।

LEAVE A REPLY