ਜੰਮੂ-ਕਸ਼ਮੀਰ ‘ਚ ਹਿਰਾਸਤ ‘ਚ ਰੱਖੇ ਗਏ ਚਾਰ ਹੋਰ ਨੇਤਾ ਰਿਹਾਅ

0
22

ਸ੍ਰੀਨਗਰ, (TLT) – ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਬੀਤੀ ਸ਼ਾਮ ਚਾਰ ਹੋਰ ਸਿਆਸੀ ਨੇਤਾਵਾਂ ਨੂੰ ਰਿਹਾਅ ਕਰ ਦਿੱਤਾ। ਇਨ੍ਹਾਂ ‘ਚ ਐੱਨ. ਸੀ. ਨੇਤਾ ਨਜ਼ਰੀ ਗੁਰਜੀ, ਪੀ. ਡੀ. ਪੀ. ਨੇਤਾ ਅਬਦੁਲ ਹਕ ਖ਼ਾਨ, ਪੀਪਲਜ਼ ਕਾਨਫ਼ਰੰਸ ਦੇ ਮੁਹੰਮਦ ਅੱਬਾਸ ਵਾਨੀ ਅਤੇ ਕਾਂਗਰਸ ਨੇਤਾ ਅਬਦੁਲ ਰਸ਼ੀਦ ਸ਼ਾਮਲ ਹਨ। ਦੱਸ ਦਈਏ ਕਿ ਘਾਟੀ ‘ਚੋਂ ਧਾਰਾ 370 ਹਟਾਉਣ ਤੋਂ ਬਾਅਦ ਇਨ੍ਹਾਂ ਨੇਤਾਵਾਂ ਨੂੰ ਘਰ ‘ਚ ਨਜ਼ਰਬੰਦ ਕਰਕੇ ਰੱਖਿਆ ਗਿਆ ਸੀ।

LEAVE A REPLY