ਸਿਵਲ ਹਸਪਤਾਲ ਹੁਸ਼ਿਆਰਪੁਰ ਤੋਂ ਪੁਲਿਸ ਮੁਲਾਜ਼ਮਾਂ ਨੂੰ ਚਕਮਾ ਦੇ ਕੇ ਫ਼ਰਾਰ ਹੋਇਆ ਜੇਰੇ ਇਲਾਜ ਹਵਾਲਾਤੀ

0
39

ਹੁਸ਼ਿਆਰਪੁਰ, (TLT) ਅੱਜ ਤੜਕੇ ਸਾਰ ਸਿਵਲ ਹਸਪਤਾਲ ਤੋਂ ਇੱਕ ਹਵਾਲਾਤੀ ਦੇ ਭੱਜ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਚਾਰ ਪੰਜ ਦਿਨਾਂ ਤੋਂ ਜੇਰੇ ਇਲਾਜ ਹਰਪ੍ਰੀਤ ਸਿੰਘ ਜੋ ਕਿ ਅਸਲਾ ਐਕਟ ਦੇ ਅਧੀਨ ਫੜਿਆ ਗਿਆ ਸੀ, ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਚ ਰੱਖਿਆ ਗਿਆ ਸੀ। ਅੱਜ ਉਹ ਪੁਲਿਸ ਮੁਲਾਜ਼ਮਾਂ ਨੂੰ ਚਕਮਾ ਦੇ ਕੇ ਤੜਕੇ ਚਾਰ ਵਜੇ ਸਿਵਲ ਹਸਪਤਾਲ ਹੁਸ਼ਿਆਰਪੁਰ ਤੋਂ ਨੱਠ ਗਿਆ।

LEAVE A REPLY