ਭਾਰਤ ਵਲੋਂ ਰਿਹਾਅ ਕੀਤੇ ਦੋ ਕੈਦੀ ਪਾਕਿਸਤਾਨ ਦੇ ਹਵਾਲੇ

0
21

ਅਟਾਰੀ, (TLT)- ਭਾਰਤ ਵਲੋਂ ਰਿਹਾਅ ਕੀਤੇ ਗਏ ਦੋ ਕੈਦੀਆਂ ਨੂੰ ਅੱਜ ਪਾਕਿਸਤਾਨ ਦੇ ਹਵਾਲੇ ਕਰ ਦਿੱਤਾ ਗਿਆ ਹੈ। ਇਨ੍ਹਾਂ ‘ਚੋਂ ਇੱਕ ਕੈਦੀ ਨੂੰ ਹੁਸ਼ਿਆਰਪੁਰ ਦੀ ਬਾਲ ਜੇਲ੍ਹ ਤੇ ਦੂਜੇ ਨੂੰ ਦਿੱਲੀ ਜੇਲ੍ਹ ਤੋਂ ਲਿਆਂਦਾ ਗਿਆ ਅਤੇ ਅਟਾਰੀ-ਵਾਹਗਾ ਸਰਹੱਦੀ ਰਾਹੀਂ ਪਾਕਿਸਤਾਨ ਦੇ ਹਵਾਲੇ ਕਰ ਦਿੱਤਾ ਗਿਆ।

LEAVE A REPLY