8 ਫਰਵਰੀ ਨੂੰ ਦਿੱਲੀ ‘ਚ ਪੈਣਗੀਆਂ ਵੋਟਾਂ – 11 ਫਰਵਰੀ ਨੂੰ ਨਤੀਜੇ

0
84

ਨਵੀਂ ਦਿੱਲੀ, (TLT) – ਦਿੱਲੀ ਵਿਧਾਨ ਸਭਾ ਚੋਣਾਂ 2020 ਦਾ ਐਲਾਨ ਕਰ ਦਿੱਤਾ ਗਿਆ ਹੈ। ਦਿੱਲੀ ਵਿਚ 8 ਫਰਵਰੀ ਨੂੰ ਵੋਟਾਂ ਪੈਣਗੀਆਂ ਤੇ 11 ਫਰਵਰੀ ਨੂੰ ਚੋਣ ਨਤੀਜੇ ਆਉਣਗੇ। ਇਸ ਤਰ੍ਹਾਂ ਦਿੱਲੀ ਵਿਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਫਰਵਰੀ ਵਿਚ ਪੇਸ਼ ਹੋਣ ਵਾਲਾ ਕੇਂਦਰੀ ਬਜਟ ‘ਚ ਦਿੱਲੀ ਨਾਲ ਸਬੰਧਤ ਕੋਈ ਵੀ ਸਕੀਮ ਐਲਾਨ ਨਹੀਂ ਕੀਤੀ ਜਾ ਸਕੇਗੀ।

LEAVE A REPLY