ਸੰਘਣੀ ਧੁੰਦ ਕਾਰਨ ਰਾਜਾਸਾਂਸੀ ਹਵਾਈ ਅੱਡੇ ‘ਤੇ ਨਹੀਂ ਪੁੱਜੀ ਕੋਈ ਉਡਾਣ, ਖੱਜਲ-ਖੁਆਰ ਹੋਏ ਯਾਤਰੀ

0
47

ਰਾਜਾਸਾਂਸੀ, (TLT) ਸੰਘਣੀ ਧੁੰਦ ਅਤੇ ਮੌਸਮ ਦੀ ਖ਼ਰਾਬੀ ਕਾਰਨ ਬੀਤੀ ਰਾਤ ਤੋਂ ਹੀ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਦੇਸ਼-ਵਿਦੇਸ਼ਾਂ ਤੋਂ ਕੋਈ ਉਡਾਣ ਨਹੀਂ ਪੁੱਜੀ। ਇਸ ਕਾਰਨ ਇਨ੍ਹਾਂ ਉਡਾਣਾਂ ਰਾਹੀਂ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਖੱਜਲ-ਖੁਆਰ ਹੋਣਾ ਪੈ ਰਿਹਾ ਹੈ।

LEAVE A REPLY