ਕੌਮੀ ਪੁਰਸਕਾਰ ਜੇਤੂ ਮਲਿਕਾ ਹਾਂਡਾ ਦਾ ਜਲੰਧਰ ਪਹੁੰਚਣ ‘ਤੇ ਸ਼ਾਨਦਾਰ ਸਵਾਗਤ

0
73

ਜਲੰਧਰ, (ਰਮੇਸ਼ ਗਾਬਾ)- ਰਾਸ਼ਟਰਪਤੀ ਰਾਮਨਾਥ ਕੋਵਿੰਦ ਤੋਂ ਬੀਤੇ ਕੱਲ੍ਹ ਕੌਮੀ ਪੁਰਸਕਾਰ ਹਾਸਲ ਕਰਨ ਮਗਰੋਂ ਅੱਜ ਮਲਿਕਾ ਹਾਂਡਾ ਦਾ ਜਲੰਧਰ ਰੇਲਵੇ ਸਟੇਸ਼ਨ ‘ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਜਿਕਰਯੋਗ ਹੈ ਕਿ ਮਲਿਕਾ ਹਾਂਡਾ ਬੋਲਣ ਤੇ ਸੁਣਨ ਵਿਚ ਅਸਮਰਥ ਹੈ ਤੇ ਇਹ ਭਾਰਤ ਦੀ ਪਹਿਲੀ ਲੜਕੀ ਹੈ ਜਿਸ ਨੇ ਇੰਟਰਨੈਸ਼ਨਲ ਡੈੱਫ ਤੇ ਡੰਬ ਚੈੱਸ ਚੈਂਪੀਅਨਸ਼ਿਪ ਵਿਚ ਗੋਲਡ ਮੈਡਲ ਆਪਣੇ ਨਾਂ ਕੀਤਾ।

LEAVE A REPLY