ਤਨਖ਼ਾਹਾਂ ਨਾ ਮਿਲਣ ‘ਤੇ ਪਾਵਰਕਾਮ ਦੀਆਂ ਸਮੂਹ ਜਥੇਬੰਦੀਆਂ ਵਲੋਂ ਬਿਜਲੀ ਘਰ ਮਜੀਠਾ ਵਿਖੇ ਪ੍ਰਦਰਸ਼ਨ

0
60

ਮਜੀਠਾ, (TLT)- ਪਾਵਰਕਾਮ ਟ੍ਰਾਸਕੋ ਲਿਮਟਿਡ ਦੀ ਪੈਨਸ਼ਨ ਐਸੋਸੀਏਸ਼ਨ ਅਤੇ ਪਾਵਰਕਾਮ ‘ਚ ਕੰਮ ਕਰਦੀਆਂ ਜਥੇਬੰਦੀਆਂ, ਜਿਨ੍ਹਾਂ ‘ਚ ਟੈਕਨੀਕਲ ਸਰਵਿਸਿਜ਼ ਯੂਨੀਅਨ ਭੰਗਲ ਤੇ ਸੋਢੀ, ਫੈਡਰੇਸ਼ਨ ਏਟਕ, ਮਨਿਸਟਰੀਅਲ ਸਰਵਿਸਿਜ਼ ਯੂਨੀਅਨ, ਜੇ. ਈ. ਕੌਂਸਲ ਵਲੋ ਸਾਂਝੇ ਤੌਰ ‘ਤੇ ਤਨਖ਼ਾਹਾਂ ਅਤੇ ਪੈਨਸ਼ਨਾਂ ਨਾ ਮਿਲਣ ਕਾਰਨ ਬਿਜਲੀ ਘਰ ਮਜੀਠਾ ਵਿਖੇ ਰੈਲੀ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ।

LEAVE A REPLY